BABA CARS ZIRA

BABA CARS ZIRA Contact information, map and directions, contact form, opening hours, services, ratings, photos, videos and announcements from BABA CARS ZIRA, Makhu Road zira, Zira.

11/11/2018

[11/11, 5:30 AM] sikhisidhak Group::
Kanpur::

sikhisidhak:
AJ DA MUKHWAAK JI:
SACHKHAND SHRI HARMANDAR SAHIB JI TOU:
AMRITSAR
11-11-2018
ANG-554*

ਸਲੋਕੁ ਮ: ੩ ॥

ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥ ਸਬਦੈ ਸਿਉ ਚਿਤੁ ਨ ਲਾਵਈ ਜਿਤੁ ਸੁਖੁ ਵਸੈ ਮਨਿ ਆਇ ॥ ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ ਬਿਹਾਇ ॥ ਜੋ ਤਿਸੁ ਭਾਵੈ ਸੋ ਥੀਐ ਕਹਣਾ ਕਿਛੂ ਨ ਜਾਇ ॥੧॥ ਮ: ੩ ॥ ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ ॥ ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ ॥ ਸਾਹਿਬੁ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ ॥ ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥ ਸਤਿਗੁਰ ਕਾ ਭਾਣਾ ਚਿਤਿ ਰਖਹੁ ਸੰਜਮੁ ਸਚਾ ਨੇਹੁ ॥ ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥੨॥

💐💐🙏🙏🙏🙏🙏💐💐
Waheguru waheguru
Waheguru waheguru
Waheguru ji💐💐💐💐

07/11/2018
20/11/2017
ਸਿੱਖ ਧਰਮ ਦੇ ਬਾਨੀ ਅਤੇ ੴ ਦਾ ਉਪਦੇਸ਼ ਦੇਣ ਵਾਲੇ,ਸਰਬੱਤ ਦਾ ਭਲਾ ਕਰਨ ਵਾਲੇ  ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹ...
04/11/2017

ਸਿੱਖ ਧਰਮ ਦੇ ਬਾਨੀ ਅਤੇ ੴ ਦਾ ਉਪਦੇਸ਼ ਦੇਣ ਵਾਲੇ,ਸਰਬੱਤ ਦਾ ਭਲਾ ਕਰਨ ਵਾਲੇ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ।

ਬਾਬਾ ਵਿਸ਼ਕਰਮਾ ਜੀ ਦੇ ਜਨਮ ਦਿਹਾੜੇਤੇ ਆਪ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ
20/10/2017

ਬਾਬਾ ਵਿਸ਼ਕਰਮਾ ਜੀ ਦੇ ਜਨਮ ਦਿਹਾੜੇ
ਤੇ ਆਪ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ

**ਸਤਿਗੁਰ ਬੰਦੀਛੋੜ ਹੈਜੀਵਨ ਮੁਕਤ ਕਰੇ ਉਡੀਨਾ**ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਅਾਂ ਸਭ ਨੂੰ ਲੱਖ ਲੱਖ ਮੁਬਾਰਕਾਂ।ਵਾਹਿਗੁਰੂ ਬਖ਼ਸ਼ਿਸ਼ ਕਰਨ ੲਿਹ ਸ਼...
19/10/2017

**ਸਤਿਗੁਰ ਬੰਦੀਛੋੜ ਹੈ
ਜੀਵਨ ਮੁਕਤ ਕਰੇ ਉਡੀਨਾ**

ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਅਾਂ ਸਭ ਨੂੰ ਲੱਖ ਲੱਖ ਮੁਬਾਰਕਾਂ।
ਵਾਹਿਗੁਰੂ ਬਖ਼ਸ਼ਿਸ਼ ਕਰਨ ੲਿਹ ਸ਼ੁੱਭ ਤਿੳੁਹਾਰ ਤੁਹਾਡੀ ਜਿੰਦਗੀ ਚ' ਖੁਸ਼ੀਅਾਂ ਖੇੜੇ ਲੈਕੇ ਅਾਵੇ।
ਰੌਸ਼ਨੀਆਂ ਦੇ ਇਸ ਤਿਉਹਾਰ ਤੇ ਪਰਮਾਤਮਾ ਤੁੁਹਾਡੀ ਜਿੰਦਗੀ ਚੋ ਸਾਰੇ ਹਨੇਰੇ ਦੂਰ ਕਰੇ

ਬੈਠਾ ਸੋਢੀ ਪਾਤਸਾਹ ਰਾਮਦਾਸ ਸਤਿਗੁਰੂ ਕਹਾਵੈ!! ਪੂਰਨ ਤਾਲ ਖਟਾਇਆ ਅੰਮਿ੍ਤਸਰ ਵਿਚਿ ਜੋਤ ਜਗਾਵੈ!! ਸੋਢੀ ਸੁਲਤਾਨ ਚੋਥੇ ਪਾਤਸ਼ਾਹ ਧੰਨ ਧੰਨ ਸ੍ੀ ਗੁਰ...
07/10/2017

ਬੈਠਾ ਸੋਢੀ ਪਾਤਸਾਹ ਰਾਮਦਾਸ ਸਤਿਗੁਰੂ ਕਹਾਵੈ!! ਪੂਰਨ ਤਾਲ ਖਟਾਇਆ ਅੰਮਿ੍ਤਸਰ ਵਿਚਿ ਜੋਤ ਜਗਾਵੈ!!

ਸੋਢੀ ਸੁਲਤਾਨ ਚੋਥੇ ਪਾਤਸ਼ਾਹ ਧੰਨ ਧੰਨ ਸ੍ੀ ਗੁਰੂ ਰਾਮਦਾਸ ਸਾिਹਬ ਜੀ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀਅਾਂ ਲੱਖ ਲੱਖ ਵਧਾਈਆ ਹੋਵਨ ਜੀ

Nissan sunny xl 20122 air bag Abs White New car 76000 km Tyres 60% 97814-00041
05/10/2017

Nissan sunny xl
2012
2 air bag
Abs
White
New car
76000 km
Tyres 60%
97814-00041

Alto lxi 2015 Pb no 28000 km All original 2.7000097814-00041
02/10/2017

Alto lxi 2015
Pb no
28000 km
All original
2.70000
97814-00041

20/08/2017

For sale

Safari 2011 ex white
Vip no
4.30

Polo 2016 highline
Top model
All original
Pb no
7.80

Verna 2007
Vgt
Silky golden
Pb no
Vip 00 no
Alloy wheel
1.90

Indigo cs 2009
Top model
Electronic adjustment wala
White
Pb no
1.40

All cars r first party cars
97814-00041

Innova 2013 V Pb no 1 lac km with record All original 10.70 97814-00041
20/08/2017

Innova 2013 V
Pb no
1 lac km with record
All original
10.70
97814-00041

Safari ex 2011All original 110000 km with service record Pb no 00 VIP no 4.30 lac 97814-00041
20/08/2017

Safari ex
2011
All original
110000 km with service record
Pb no
00 VIP no
4.30 lac
97814-00041

Address

Makhu Road Zira
Zira
142047

Telephone

+91 97814 00041

Website

Alerts

Be the first to know and let us send you an email when BABA CARS ZIRA posts news and promotions. Your email address will not be used for any other purpose, and you can unsubscribe at any time.

Share