Unofficial: phagwara

Unofficial: phagwara we deal with all kind of real state property,rent,buy and sell.also with tours and travels. real state property dealing,travel agency

11/08/2022

#ਪੰਗੂੜੇ_ਤੋ_ਆਸਟ੍ਰੇਲੀਆ_ਟੀਮ_ਦੇ_ਕਪਤਾਨ_ਤੱਕ_ਦਾ_ਸਫ਼ਰ ਕਾਪੀ ਪੇਸਟ

“ਜਿਸ ਮਾਂ-ਬਾਪ ਵੱਲੋਂ ਕੁੜੀ ਨੂੰ ਜਨਮ ਦੇ ਕੇ ਸੁੱਟ ਦਿੱਤਾ ਸੀ ਅੱਜ ਅੰਦਰ ਵੜ-ਵੜ ਰੋਂਦੇ ਹੋਣਗੇ ਕਿਉਂਕਿ ਉਹ ਆਪਣੀ ਜੰਮੀ ਧੀ ਨੂੰ ਮਿਲ ਵੀ ਨਹੀਂ ਸਕਦੇ”

ਮਹਾਂਰਾਸ਼ਟਰ ਦਾ ਸ਼ਹਿਰ ਪੂਨੇ ਚ ਇੱਕ ਅਨਾਥ ਆਸ਼ਰਮ ਹੈ,ਜਿਸਦਾ ਨਾਮ,‘ ਸ਼ਰੀਵਾਸਤਵਾ ਅਨਾਥ ਆਸ਼ਰਮ’ਹੈ। 13 ਅਗਸਤ 1979 ਨੂੰ ਸ਼ਹਿਰ ਦੇ ਕਿਸੇ ਗੁਮਨਾਮ ਕੋਨੇ ਚ ਇੱਕ ਕੁੜੀ ਦਾ ਜਨਮ ਹੋਇਆਂ,ਮਾਂ ਬਾਪ ਦੀ ਪਤਾ ਨੀ ਕਿ ਮਜਬੂਰੀ ਸੀ,ਕਿ ਉਹ ਉਹ ਅਪਣੇ ਜਿਗਰ ਦੇ ਟੁਕੜੇ ਨੂੰ ਸਵੇਰੇ ਸਵੇਰੇ ਇਸ ਅਨਾਥ ਆਸ਼ਰਮ ਦੇ ਪੰਘੂੜੇ ਚ ਸੁੱਟ ਗਏ,ਅਨਾਥ ਆਸ਼ਰਮ ਦੀ ਪ੍ਰਬੰਧਕ ਨੇ ਉਸ ਪਿਆਰੀ ਬੱਚੀ ਦਾ ਨਾਮ ‘ਲੈਲਾਂ’ ਰੱਖਿਆਂ।

ਉਹਨਾ ਦਿਨਾ ਚ ‘ਹੈਰਨ ਅਤੇ ਸੂ( Haren and Sue) ਨਾਮ ਦਾ ਇੱਕ ਅਮਰੀਕੀ ਜੋੜਾ ਭਾਰਤ ਘੁੰਮਣ ਆਇਆ ਹੋਇਆਂ ਸੀ। ਉਹਨਾ ਦੇ ਪਰਿਵਾਰ ਚ ਪਹਿਲਾ ਹੀ ਇੱਕ ਬੱਚੀ ਸੀ, ਭਾਰਤ ਆਉਣ ਦਾ ਉਹਨਾਂ ਦਾ ਮਕਸਦ ਇੱਕ ਮੁੰਡਾ ਗੋਦ ਲੈਣਾ ਸੀ। ਕਿਸੇ ਸੋਹਣੇ ਮੁੰਡੇ ਦੀ ਤਲਾਸ਼ ਵਿੱਚ ਉਹ ਇਸ ਆਸ਼ਰਮ ਵਿੱਚ ਆ ਗਏ। ਉਹਨਾ ਨੂੰ ਮੁੰਡਾ ਤਾਂ ਨਹੀਂ ਮਿਲਿਆਂ,ਪਰ ਸੂ ਦੀ ਨਜ਼ਰ ਲੈਲਾ ਤੇ ਪਈ,ਤੇ ਬੱਚੀ ਦੀਆ ਚਮਕਦਾਰ ਭੁੂਰੀਆ ਅੱਖਾ ਤੇ ਮਾਸੂਮ ਚਿਹਰਾ ਦੇਖਕੇ ਉਹ ਉਸਨੂੰ ਪਿਆਰ ਕਰ ਬੈਠੀ।

ਕਾਨੂੰਨੀ ਕਾਰਵਾਈ ਕਰਨ ਤੋ ਬਾਅਦ ਬੱਚੀ ਨੂੰ ਗੋਦ ਲੈ ਲਿਆ ਗਿਆ, ਸੂ ਨੇ ਉਹਦਾ ਨਾਮ ਲੈਲਾ ਤੋ ‘ਲਿਜਾਂ’ ਕਰ ਦਿੱਤਾ,ਉਹ ਵਾਪਿਸ ਅਮਰੀਕਾ ਗਏ,ਪਰ ਕੁੱਝ ਸਾਲਾ ਬਾਅਦ ਪੱਕੇ ਤੌਰ ਤੇ ਸਿਡਨੀ ਵੱਸ ਗਏ।

ਪਿੳ ਨੇ ਅਪਣੀ ਧੀ ਨੂੰ ਕ੍ਰਿਕਟ ਖੇਡਣਾ ਸਿਖਾਇਆ, ਘਰ ਦੇ ਪਾਰਕ ਤੋ ਸ਼ੁਰੂ ਹੋਇਆਂ ਇਹ ਸਫਰ,ਗਲੀ ਦੇ ਮੁੰਡਿਆ ਨਾਲ ਖੇਡਣ ਤੱਕ ਚਲਾ ਗਿਆ। ਕ੍ਰਿਕਟ ਪ੍ਰਤੀ ਉਸਦਾ ਜਾਨੂੰਨ ਬਕਮਾਲ ਦਾ ਸੀ, ਪਰ ਨਾਲ ਨਾਲ ਉਹਨੇ ਅਪਣੀ ਪੜਾਈ ਵੀ ਪੂਰੀ ਕੀਤੀ। ੳਹ ਕਿਸੇ ਚੰਗੇ ਜੌਹਰੀ ਦੀ ਨਜਰ ਪਈ,ਪੜਾਈ ਖ਼ਤਮ ਕਰਕੇ ‘ਲਿਜਾ’ ਅੱਗੇ ਵਧੀ। ਪਹਿਲਾ ਉਹ ਬੋਲਦੀ ਸੀ, ਫਿਰ ਉਹਦਾ ਬੱਲਾ ਬੋਲਣ ਲੱਗਿਆ ਤੇ ਫਿਰ ਬੋਲਣ ਲੱਗੇ ਉਹਦੇ ਰਿਕਾਰਡ।

1997- ਨਿਊ-ਸਾਊਥ ਵੇਲਜ ਵੱਲੋ ਪਹਿਲਾ ਮੈਚ
2001- ਆਸਟਰੇਲੀਆ ਵੱਲੋਂ ਪਹਿਲਾ ਵਨ ਡੇ
2003- ਆਸਟਰੇਲੀਆ ਵੱਲੋਂ ਪਹਿਲਾ ਟੈਸਟ
2005- ਆਸਰਰੇਲੀਆ ਵੱਲੋਂ ਪਹਿਲਾ ਟੀ-20

ਅੱਠ ਟੈਸਟ ਮੈਚ, 416 ਰਨ,23 ਵਿਕਟਾ
125 ਵੰਨ ਡੇ,2728 ਰਨ, 146 ਵਿਕਟਾਂ
54 ਟੀ-20, 769 ਰਨ,60 ਵਿਕਟਾਂ

ਵੰਨ ਡੇ ਵਿੱਚ 1000 ਰਨ ਅਤੇ 100 ਵਿਕਟਾਂ ਲੈਣ ਵਾਲੀ ਪਹਿਲੀ ਔਰਤ ਕ੍ਰਿਕਟਰ
ਜਦੋਂ ICC ਦਾ ਰੈਕਿੰਗ ਸਿਸਟਮ ਸ਼ੁਰੂ ਹੋਇਆਂ ਤਾ ਉਹ ਦੁਨੀਆ ਦੀ ਪਹਿਲੇ ਦਰਜੇ ਦੀ ਆਲਰਾਊਡਰ ਸੀ।

ਆਸਟਰੇਲੀਆ ਦੀ ਕਪਤਾਨ ! ਵਾਹ !
ਵੰਨ ਡੇ ਅਤੇ T-20 - ਚਾਰ ਵਰਲਡ ਕੱਪਾਂ ਦਾ ਹਿੱਸਾ ਬਣੀ।

2013 ਵਿੱਚ ਉਸਦੀ ਟੀਮ ਨੇ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਿਆ,ਉਸਤੋਂ ਅਗਲੇ ਦਿਨ ਇਸ ਖਿਡਾਰਨ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ ।

‘ਲਿਜਾ ਸਥਾਲੇਜਰ’ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਅਪਣੇ ‘Hall of Fame’ ਚ ਸਾਮਿਲ ਕਰ ਲਿਆ।

ਇਸ ਲਈ ਕਿਹਾ ਜਾਂਦਾ ਹੈ ਕਿ ਹਰ ਇਨਸਾਨ ਆਪਣੀ ਕਿਸਮਤ ਲਿਖਵਾ ਕੇ ਆਉਂਦਾ , ਮਾਪਿਆਂ ਨੇ ਬੱਚੀ ਨੂੰ ਅਨਾਥ ਆਸ਼ਰਮ ਛੱਡ ਦਿੱਤਾ, ਪਰ ਕਿਸਮਤ ਪਹਿਲਾ ਅਮਰੀਕਾ ਲੈ ਗਈ ਤੇ ਫੇਰ ਆਸਟ੍ਰੇਲੀਆ ਕ੍ਰਿਕਟ ਟੀਮ ਦਾ ਕਪਤਾਨ ਬਣਾ ਦਿੱਤਾ ਤੇ ਦੁਨਿਆ ਦੇ ਮਹਾਨ ਕ੍ਰਿਕਟਰਾਂ ਵਿੱਚ ਨਾਮ ਸ਼ਾਮਿਲ ਕਰਵਾ ਦਿੱਤਾ

For rent adarsh nagar.8437826600
13/11/2021

For rent adarsh nagar.8437826600

Shop for sale 10×46 triple stori dhiyan singh cloney road phagwara. Cont.84378 26600
11/08/2021

Shop for sale 10×46 triple stori dhiyan singh cloney road phagwara. Cont.84378 26600

House for sale in sukhchain aana sahib 6 Marley dubble stori,cont 8437826600
13/07/2021

House for sale in sukhchain aana sahib 6 Marley dubble stori,cont 8437826600

Shop for sale satnampura
28/05/2021

Shop for sale satnampura

Proprti for sale in ludhiyana, saniyas nagar,shiv puri,84378 26600
29/03/2021

Proprti for sale in ludhiyana, saniyas nagar,shiv puri,84378 26600

29/03/2021

मकान ,दुकान ,कोठी किराये पर देने बह लेने के लिए सम्परक करे ,84378/26600

Shop for sale dhiyan singh colony road,10×46
31/01/2021

Shop for sale dhiyan singh colony road,10×46

This proprti for sale ,s saheed udham singh nagar near Akal staduim ,10 Marley,,two side 25 ft road,,
21/10/2020

This proprti for sale ,s saheed udham singh nagar near Akal staduim ,10 Marley,,two side 25 ft road,,

This shop for sale 'phagwara mansa devi road'10×27-dubble story''
10/11/2019

This shop for sale 'phagwara mansa devi road'10×27-dubble story''

Khothi 'makan 'dukan'rent pe leney ke liye sampark karey'84378'26600 call me''
27/09/2019

Khothi 'makan 'dukan'rent pe leney ke liye sampark karey'84378'26600 call me''

10/09/2019

Jai shankar car bazzar'sale &purchase'proprti advisers 'khoti p,g for rent Abelebal "cont:84378,26600

Address

Phagwara
144401

Telephone

9780393377

Website

Alerts

Be the first to know and let us send you an email when Unofficial: phagwara posts news and promotions. Your email address will not be used for any other purpose, and you can unsubscribe at any time.

Share