25/01/2026
ਇੱਕ ਯੁੱਧ ਚਾਈਨਾ ਡੋਰ ਖਿਲਾਫ ਲੋਕ ਸ਼ੁਰੂ ਕਰਨ । ਇਹ ਕਿਹੜਾ ਡੀਲਰ ਵੇਚਦੇ ਆ , ਵੇਚਦੇ ਤਾਂ ਪਤੰਗਾਂ ਆਲੇ ਦੁਕਾਨਦਾਰ ਹੀ ਆ ।
ਉਹ ਵੇਚਣ ਵਾਲਿਓ ਤੁਹਾਡੇ ਪੁੱਤ ਵੀ ਮਰ ਸਕਦੇ ਆ ਉਏ । ਸ਼ਰਮ ਕਰਲੋ । ਆਹ ਕੀ ਕਰੀ ਜਾਨੇ ਹੋ ।
ਮਾਵਾਂ ਦੇ ਪੁੱਤ ਹੱਟੀਆਂ ਤੇ ਨੀ ਮਿਲਦੇ ।