ਨਾਭਾ ਰਾਜਨੀਤਿਕ ਸਰਵੇਖਣ

  • Home
  • India
  • Nabha
  • ਨਾਭਾ ਰਾਜਨੀਤਿਕ ਸਰਵੇਖਣ
Directions

ਨਾਭਾ ਰਾਜਨੀਤਿਕ ਸਰਵੇਖਣ Contact information, map and directions, contact form, opening hours, services, ratings, photos, videos and announcements from ਨਾਭਾ ਰਾਜਨੀਤਿਕ ਸਰਵੇਖਣ, Automotive, aircraft & boat, Nabha.

22/09/2026


Makhan singh lalka V/S ……..?

ਅੱਜ ਨਾਭਾ ਵਿੱਚ ਸ. ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ ਵਲੋਂ  ਸ਼੍ਰੋਮਣੀ ਅਕਾਲੀ ਦਲ ਹਲਕਾ ਨਾਭਾ  ਦੇ ਮੁੱਖ ਦਫਤਰ ਦਾ ਉਦਘਾਟਨ ਸ੍ਰੀ ਗੁਰੂ ਗ੍...
03/09/2026

ਅੱਜ ਨਾਭਾ ਵਿੱਚ ਸ. ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ ਵਲੋਂ ਸ਼੍ਰੋਮਣੀ ਅਕਾਲੀ ਦਲ ਹਲਕਾ ਨਾਭਾ ਦੇ ਮੁੱਖ ਦਫਤਰ ਦਾ ਉਦਘਾਟਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਹਾਰਾਜ ਜੀ ਦਾ ਓਟ ਆਸਰਾ ਲੈ ਕੇ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਪਹੁੰਚੀ ਜਿਸ ਵਿੱਚ ਸ. ਹੀਰਾ ਸਿੰਘ ਗਾਬੜੀਆ ਕੌਮੀ ਪ੍ਰਧਾਨ ਬੀ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ, ਸ.ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕਾ ਇੰਚਾਰਜ ਅਮਲੋਹ,ਸ. ਜਗਮੀਤ ਸਿੰਘ ਹਰਿਆਉ ਜਿਲਾ ਪ੍ਰਧਾਨ ਪਟਿਆਲਾ ਸ਼੍ਰੋਮਣੀ ਅਕਾਲੀ ਦਲ,ਸ ਅਮਿਤ ਸਿੰਘ ਰਾਠੀ ਜਿਲਾ ਪ੍ਰਧਾਨ ਸਹਿਰੀ ਪਟਿਆਲਾ , ਸ. ਜਸਪਾਲ ਸਿੰਘ ਬਿੱਟੂ ਚੱਠਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ,ਸ.ਅਮਰਜੀਤ ਸਿੰਘ ਪੰਜਰੱਥ ਮੈਂਬਰ ਵਰਕਿੰਗ ਕਮੇਟੀ,ਸ.ਮਹਿੰਦਰ ਸਿੰਘ ਲਾਲਵਾ ਮੈਂਬਰ ਵਰਕਿੰਗ ਕਮੇਟੀ, ਸ. ਅਮਰਿੰਦਰ ਸਿੰਘ ਬਜਾਜ ਹਲਕਾ ਇੰਚਾਰਜ ਪਟਿਆਲਾ ਸਹਿਰੀ , ਸ ਗੁਰਦੀਪ ਸਿੰਘ ਸੇਖਪੂਰਾ ਜਿਲਾ ਪ੍ਰਧਾਨ ਬੀ ਸੀ ਵਿੰਗ ਪਟਿਆਲਾ, ਮੌਜੂਦ ਸਨ

ਸਰਦਾਰ ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹਲਕਾ ਨਾਭਾ ਵਿਖੇ ਸਰਕਲ ਗਲਵੱਟੀ ਅਤੇ ਸਰਕਲ ਕਕਰਾਲਾ ਵਿੱਚ  ਮੀਟਿੰਗਾ...
26/08/2026

ਸਰਦਾਰ ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹਲਕਾ ਨਾਭਾ ਵਿਖੇ ਸਰਕਲ ਗਲਵੱਟੀ ਅਤੇ ਸਰਕਲ ਕਕਰਾਲਾ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜਦੀਕਲਾ ਅਤੇ 2027 ਦੀਆਂ ਚੋਣਾਂ ਸਬੰਧੀ ਵਿਚਾਰ ਵਟਾਂਦਰਾਂ ਕੀਤਾ ਗਿਆ ਇਸ ਮੌਕੇ ਭਾਰੀ ਗਿਣਤੀ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਲੀਡਰ ਹਾਜਰ ਸਨ ਜਿਨਾਂ ਵਲੋ ਬੂਥ ਪੱਧਰ ਉਤੇ ਪਾਰਟੀ ਨੂੰ ਮਜਬੂਤ ਕਰਨ ਦਾ ਅਹਿਦ ਲਿਆ ਗਿਆ

ਅਕਾਲੀ ਭਾਜਪਾ ਗਠਜੋੜ ਦੌਰਾਨ ਜਿਲਾ ਪਟਿਆਲਾ ਦੌਰਾਨ ਪੈਂਦੇ ਵਿਧਾਨ ਸਭਾ ਹਲਕਿਆਂ ਦੀ ਆਪਸੀ ਵੰਡ ਦੇ ਅੰਕੜੇ ਹੋਏ ਜਨਤਕ ਪਟਿਆਲਾ ਦਿਹਾਤੀ ਪਟਿਆਲਾ ਸ਼ਹਿ...
09/08/2026

ਅਕਾਲੀ ਭਾਜਪਾ ਗਠਜੋੜ ਦੌਰਾਨ ਜਿਲਾ ਪਟਿਆਲਾ ਦੌਰਾਨ ਪੈਂਦੇ ਵਿਧਾਨ ਸਭਾ ਹਲਕਿਆਂ ਦੀ ਆਪਸੀ ਵੰਡ ਦੇ ਅੰਕੜੇ ਹੋਏ ਜਨਤਕ ਪਟਿਆਲਾ ਦਿਹਾਤੀ ਪਟਿਆਲਾ ਸ਼ਹਿਰੀ ਅਤੇ ਰਾਜਪੁਰਾ ਸੀਟਾਂ ਉੱਤੇ ਭਾਜਪਾ ਆਪਣੇ ਉਮੀਦਵਾਰ ਉਤਾਰੇਗੀ ਅਤੇ ਬਾਕੀ ਸੀਟਾਂ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੋਣ ਲੜਨਗੇ

ਉਸ ਤੋਂ ਇਲਾਵਾ 25 ਨਿਰੋਲ ਸ਼ਹਿਰੀ ਸੀਟਾਂ ਉੱਤੇ ਭਾਜਪਾ ਦਾ ਰਹੇਗਾ ਕਬਜ਼ਾ ਅਤੇ ਉਸ ਤੋਂ ਇਲਾਵਾ ਮਾਝਾ ਦੇ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਨੂੰ ਸੀਟਾਂ ਦਿੱਤੀਆਂ ਜਾਣਗੀਆਂ

09/08/2026

ਅਕਾਲੀ ਭਾਜਪਾ ਗਠਜੋੜ ਦੀਆਂ ਚਰਚਾਵਾਂ ਤੋਂ ਬਾਅਦ ਮੱਖਣ ਸਿੰਘ ਲਾਲਕਾ ਦੇ ਆਲੇ ਦੁਆਲੇ ਲੋਕਾਂ ਦਾ ਵੱਡਾ ਇਕੱਠ ਵੱਧਦਾ ਜਾ ਰਿਹਾ

ਇੱਕ ਪ੍ਰਾਈਵੇਟ ਕੰਪਨੀ ਦੁਆਰਾ ਕਰਵਾਏ ਗਏ ਸਰਵੇ ਵਿੱਚ ਮੱਖਣ ਸਿੰਘ ਲਾਲਕਾ 72% ਲੋਕਾਂ ਦੀ ਪਸੰਦ ਬਣ ਸਾਰੇ ਵਿਰੋਧੀ ਆਗੂਆਂ ਨੂੰ ਪਛਾੜਿਆ
19/07/2026

ਇੱਕ ਪ੍ਰਾਈਵੇਟ ਕੰਪਨੀ ਦੁਆਰਾ ਕਰਵਾਏ ਗਏ ਸਰਵੇ ਵਿੱਚ ਮੱਖਣ ਸਿੰਘ ਲਾਲਕਾ 72% ਲੋਕਾਂ ਦੀ ਪਸੰਦ ਬਣ ਸਾਰੇ ਵਿਰੋਧੀ ਆਗੂਆਂ ਨੂੰ ਪਛਾੜਿਆ

ਸ ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿਧਾਨਸਭਾ ਹਲਕਾ ਨਾਭਾ ਵਿਖੇ ਅਲੌਹਰਾਂ ਸਰਕਲ ਦੇ  ਵੱਖ-ਵੱਖ ਪਿੰੰਡਾ  ਵਿੱ...
11/07/2026

ਸ ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿਧਾਨਸਭਾ ਹਲਕਾ ਨਾਭਾ ਵਿਖੇ ਅਲੌਹਰਾਂ ਸਰਕਲ ਦੇ ਵੱਖ-ਵੱਖ ਪਿੰੰਡਾ ਵਿੱਚ ਪਹੁੰਚ ਕੇ ਲੋਕ ਮਿਲਣੀ ਪ੍ਰੋਗਰਾਮ ਦੇ ਤਹਿਤ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਮੁਲਾਕਾਤ ਕਰਕੇ 2027 ਦੀਆਂ ਚੋਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ

ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ ਸ਼੍ਰੋਮਣੀ ਅਕਾਲੀ ਦਲ ਨੇ ਤਿਆਰੀ ਖਿੱਚ ਰੱਖੀ ਹੈ 2027 ਦੀ ਪਿੰਡ ਪਿੰਡ ਜਾ ਕਰ ਰਹੇ ਮੁਲਾਕਾਤ
08/07/2026

ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ ਸ਼੍ਰੋਮਣੀ ਅਕਾਲੀ ਦਲ ਨੇ ਤਿਆਰੀ ਖਿੱਚ ਰੱਖੀ ਹੈ 2027 ਦੀ ਪਿੰਡ ਪਿੰਡ ਜਾ ਕਰ ਰਹੇ ਮੁਲਾਕਾਤ

Big breaking ਇਧਰ ਨਾਭੇ ਚ ਸ਼ਿਕਾਰੀਆਂ ਦਾ ਹੀ ਸ਼ਿਕਾਰ ਹੋ ਗਿਆ।
03/07/2026

Big breaking
ਇਧਰ ਨਾਭੇ ਚ ਸ਼ਿਕਾਰੀਆਂ ਦਾ ਹੀ ਸ਼ਿਕਾਰ ਹੋ ਗਿਆ।

❌ਕੱਲ ਆਪ ਮੁਹਾਰੇ ਬਾਬੂ ਕਬੀਰ ਦਾਸ ਵੱਲੋਂ ਨਾਭਾ ਹਲਕਾ ਇੰਚਾਰਜ ਬਣਨ ਦੀ ਕੋਸ਼ਿਸ਼ ਨਾਕਾਮ❌ਕੱਲ ਕਬੀਰ ਦਾਸ ਵੱਲੋਂ ਆਪ ਮੁਹਾਰੇ ਕੀਤੀਆਂ ਗਈਆਂ ਨਿਯੁਕਤ...
03/07/2026

❌ਕੱਲ ਆਪ ਮੁਹਾਰੇ ਬਾਬੂ ਕਬੀਰ ਦਾਸ ਵੱਲੋਂ ਨਾਭਾ ਹਲਕਾ ਇੰਚਾਰਜ ਬਣਨ ਦੀ ਕੋਸ਼ਿਸ਼ ਨਾਕਾਮ
❌ਕੱਲ ਕਬੀਰ ਦਾਸ ਵੱਲੋਂ ਆਪ ਮੁਹਾਰੇ ਕੀਤੀਆਂ ਗਈਆਂ ਨਿਯੁਕਤੀਆਂ ਨੂੰ ਸੁਖਬੀਰ ਸਿੰਘ ਬਾਦਲ ਨੇ ਤੁਰੰਤ ਪ੍ਰਭਾਵ ਨਾਲ ਕੀਤਾ ਰੱਦ
✅ਭਵਿੱਖ ਵਿੱਚ ਅਜਿਹੀ ਘਟਨਾ ਨੂੰ ਅੰਜਾਮ ਦੇਣ ਤੋਂ ਸੁਖਬੀਰ ਸਿੰਘ ਬਾਦਲ ਨੇ ਕਬੀਰ ਦਾਸ ਨੂੰ ਦਿੱਤੀ ਚੇਤਾਵਨੀ
✅ਐਸੀ ਵਿੰਗ ਦੇ ਪ੍ਰਧਾਨ ਸਰਦਾਰ ਗੁਲਜਾਰ ਸਿੰਘ ਰਣੀਕੇ ਨੂੰ ਫੋਨ ਉੱਤੇ ਗੱਲ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਗਲੀ ਸੂਚੀ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਸਹਿਮਤੀ ਨਾਲ ਜਾਰੀ ਕੀਤੀ ਜਾਵੇ

💪💪ਨਾਭਾ ਹਲਕੇ ਦੇ ਇੰਚਾਰਜ ਸਰਦਾਰ ਮੱਖਣ ਸਿੰਘ ਲਾਲਕਾ ਨੇ ਨਾਭਾ ਹਲਕੇ ਦੇ ਸਮੁੱਚੇ ਸਰਕਲ ਜਥੇਦਾਰ ਅਤੇ ਅਹੁਦੇਦਾਰਾਂ ਸਾਹਿਬਾਨਾਂ ਨਾਲ ਪਿੰਡ ਬਾਦਲ ਵਿਖੇ ਕੀਤੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਦੇ ਸਿੱਟੇ ਵਜੋਂ ਲਿਆ ਗਿਆ ਫੈਸਲਾ

Address

Nabha

Website

Alerts

Be the first to know and let us send you an email when ਨਾਭਾ ਰਾਜਨੀਤਿਕ ਸਰਵੇਖਣ posts news and promotions. Your email address will not be used for any other purpose, and you can unsubscribe at any time.

Shortcuts

Share