Aggarwal Tyre

Aggarwal Tyre Aggarwal Tyres is a firm dealing in all kind of Indian & Imported Tyres, Tubes ,Alloys etc.

ਕਿਸਾਨ ਭਰਾਵਾਂ ਲਈ ਖੁਸ਼ਖਬਰੀ... ਕੀ ਤੁਸੀਂ ਜਾਣਦੇ ਹੋ ਕਿ *ਯੌਕੋਹਾਮਾ* ਕੰਪਨੀ ਜੋ ਕਾਰ ਟਾਇਰ ਦੇ ਵਿੱਚ ਨੰਬਰ ਇਕ ਕੰਪਨੀ ਹੈ ਉਹਨਾਂ ਦਾ ਟਰੈਕਟਰ ਟ...
15/02/2026

ਕਿਸਾਨ ਭਰਾਵਾਂ ਲਈ ਖੁਸ਼ਖਬਰੀ...

ਕੀ ਤੁਸੀਂ ਜਾਣਦੇ ਹੋ ਕਿ *ਯੌਕੋਹਾਮਾ* ਕੰਪਨੀ ਜੋ ਕਾਰ ਟਾਇਰ ਦੇ ਵਿੱਚ ਨੰਬਰ ਇਕ ਕੰਪਨੀ ਹੈ ਉਹਨਾਂ ਦਾ ਟਰੈਕਟਰ ਟਾਇਰ *ਅਲਾਇੰਸ* ਨਾਮ ਤੇ ਮਾਰਕੀਟ ਵਿੱਚ ਆ ਗਿਆ ਹੈ ਜਿਸ ਦੀ ਕੁਆਲਿਟੀ ਬਹੁਤ ਹੀ ਵਧੀਆ ਹੈ ਅਤੇ ਗਰੰਟੀ ਵਰੰਟੀ ਵੀ ਬਹੁਤ ਹੈ ਅਤੇ ਟਾਇਰਾਂ ਦੀ ਉਮਰ ਵੀ ਬਹੁਤ ਹੈ।
ਇਹ ਟਾਇਰ ਰੇਡੀਅਲ ਵੀ ਆਉਂਦੇ ਹਨ ਅਤੇ ਨਾਈਲੋਨ ਦੇ ਵੀ ਆਉਂਦੇ ਹਨ ਤੁਸੀਂ ਇੱਕ ਵਾਰ ਸਾਡੀ ਦੁਕਾਨ ਤੇ ਆ ਕੇ ਟਾਇਰਾਂ ਨੂੰ ਦੇਖ ਕੇ ਜਰੂਰ ਜਾਓ ਤੁਹਾਡਾ ਮਨ ਖੁਸ਼ ਹੋ ਜਾਵੇਗਾ ਅਸੀਂ ਵਾਇਦਾ ਕਰਦੇ ਹਾਂ ਕਿ ਤੁਹਾਨੂੰ ਬਿਲਕੁਲ ਜਾਇਜ਼ ਰੇਟਾਂ ਤੇ ਵਧੀਆ ਕੁਆਲਿਟੀ ਦੇ ਟਾਇਰ ਦਿੱਤੇ ਜਾਣਗੇ।

ਅਗਰਵਾਲ ਟਾਇਰ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਹੈ ਕਿ ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦਿਓ ਅਤੇ ਆ ਕੇ ਟਰੈਕਟਰ ਟਾਇਰ ਦੇਖ ਕੇ ਜਾਓ ਇਸ ਦੇ ਮੁਕਾਬਲੇ ਦਾ ਹੁਣ ਕੋਈ ਵੀ ਹੋਰ ਟਰੈਕਟਰ ਟਾਇਰ ਨਹੀਂ ਹੈ । ਇਹ ਨੰਬਰ ਵਨ ਕੰਪਨੀ ਹੈ ਤੁਹਾਡੀ ਇੰਤਜ਼ਾਰ ਵਿੱਚ ਅਗੌਲ ਵਾਲਿਆਂ ਦੀ ਸਭ ਤੋਂ ਪੁਰਾਣੀ ਅਤੇ ਮਸ਼ਹੂਰ ਦੁਕਾਨ *ਅਗਰਵਾਲ ਟਾਇਰ* ਪਟਿਆਲਾ ਰੋਡ ਨਾਭਾ ਕਿਰਪਾ ਕਰਕੇ ਇਸ ਮੈਸੇਜ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਪਾਓ ।

ਜਿਹੜਾ ਵੀ ਵੀਰ ਇਸ ਮੈਸੇਜ ਨੂੰ ਦਸ ਗਰੁੱਪਾਂ ਚ ਸ਼ੇਅਰ ਕਰਕੇ ਆਵੇਗਾ ਉਸਨੂੰ ਵੱਖ ਤੋਂ ਡਿਸਕਾਊਂਟ ਕੀਤਾ ਜਾਵੇਗਾ।
ਅੱਜ ਹੀ ਪਹੁੰਚੋ ਸ਼ਹਿਰ ਦੀ ਸਭ ਤੋਂ ਪੁਰਾਣੀ ਤੇ ਮਸ਼ਹੂਰ ਟਾਇਰਾਂ ਦੀ ਦੁਕਾਨ

ਅਗਰਵਾਲ ਟਾਇਰ
ਪਟਿਆਲਾ ਰੋਡ ਨਾਭਾ।
ਮੋਬਾਈਲ ਨੰਬਰ-9855322072

ਸਾਡੀ ਲੋਕੇਸ਼ਨ ਵੀ ਨਾਲ ਭੇਜ ਰਹੇ ਹਾਂ।

4.9 ⭐ · Chauffeur service in Nabha, India

Venue loaded with new tyres & wheels
17/11/2023

Venue loaded with new tyres & wheels

Venue loaded with 16" Plati Wheels
15/11/2023

Venue loaded with 16" Plati Wheels

16" Wheels Fitted In Dzire
06/07/2023

16" Wheels Fitted In Dzire

15inch milling wheels fitment..contact for any tyre and alloy wheels..
25/06/2023

15inch milling wheels fitment..contact for any tyre and alloy wheels..

24/06/2023
Follow us on Instagram friends
12/01/2023

Follow us on Instagram friends

Alto with new wheels done
23/12/2022

Alto with new wheels done

Address

Patiala Road
Nabha
147201

Opening Hours

Monday 9am - 7pm
Tuesday 9am - 7pm
Wednesday 9am - 7pm
Thursday 9am - 7pm
Friday 9am - 7pm
Saturday 9am - 7pm
Sunday 9am - 2pm

Telephone

+919855322072

Website

Alerts

Be the first to know and let us send you an email when Aggarwal Tyre posts news and promotions. Your email address will not be used for any other purpose, and you can unsubscribe at any time.

Contact The Business

Send a message to Aggarwal Tyre:

Shortcuts

Share