Mohali car zone

Mohali car zone Deals in sale and purchase of brand cars

15/09/2022
15/09/2022

ਕੇਜਰੀਵਾਲ ਜੀ ਪੂਰੇ ਦੇਸ਼ ਚ ਇਹੋਜੇ ਪਹਿਲੇ ਬੰਦੇ ਨੇ ਜਿਨ੍ਹਾਂ ਨੇ 2-2 ਜੈਡ ਪਲੱਸ ਸਕਿਉਰਟੀਆਂ ਰੱਖੀਆਂ ਹੋਈਆਂ ਹਨ। ਇੱਕ ਸੈਂਟਰ ਤੋਂ ਅਤੇ ਦੂਜੀ ਪੰਜਾਬ ਤੋਂ। ਜਿੰਨਾਂ ਦਾ ਮਹੀਨੇ ਦਾ ਖਰਚਾ ਕਈ ਕਰੋੜਾਂ ਰੁਪਏ ਹੈ।

ਕੇਜਰੀਵਾਲ ਜੀ ਦਿੱਲੀ ਵਿੱਚ ਸਰਕਾਰੀ ਖਜਾਨੇ ਚੋ ਹੁਣ ਤੱਕ 1.50 ਕਰੋੜ ਦੀਆਂ ਗੱਡੀਆਂ ਲੈ ਚੁੱਕੇ ਹਨ। ਹੁਣ ਵਾਲੀ ਗੱਡੀ ਉਹਨਾਂ ਦੀ 60 ਲੱਖ ਦੀ ਹੈ। ਨਾਲ ਹੀ ਪੰਜਾਬ ਸਰਕਾਰ ਦੀ ਇੱਕ 2 ਕਰੋੜ ਦੀ ਲੈਂਡ ਕਰੂਜਰ ਇਹਨਾਂ ਨੇ ਦਿੱਲੀ ਆਪਣੇ ਲਈ ਪੱਕੀ ਖੜ੍ਹਾ ਰੱਖੀ ਹੈ।

ਜਦੋਂ ਪੰਜਾਬ ਕੁਝ ਘੰਟੇ ਲਈ ਆਉੰਦੇ ਹਨ ਤਾਂ ਇਹ ਪੰਜ ਤਾਰਾ ਹੋਟਲ ਚ ਕੁਝ ਘੰਟਿਆਂ ਦਾ ਲੱਖਾਂ ਰੁਪੱਇਆ ਉਡਾ ਕੇ ਜਾਂਦੇ ਹਨ ਖਾਣ ਪੀਣ ਤੇ।

ਰੋਜ ਗੱਡੀਆਂ ਅਤੇ ਸੁਰੱਖਿਆ ਤੇ ਕਰੋੜਾਂ ਰੁਪਏ ਖਰਾਬ ਕਰਨ ਵਾਲੇ ਕੇਜਰੀਵਾਲ ਜੀ ਨੂੰ ਜਦੋਂ ਅੱਜ ਗੁਜਰਾਤ ਚ ਆਟੋ ਚ ਬਹਿ ਕੇ ਜਾਣ ਦਾ ਡਰਾਮਾ ਕਰਦੇ ਦੇਖਿਆ ਤਾਂ ਸੱਚਿਉ ਹਾਸਾ ਨਿੱਕਲ ਗਿਆ ।

MITSUBISHI PAJERO : 2009 Model : Chandigarh Paid Number : 1st owner : Excellent Condition : Only Serious buyer’s contact
13/09/2020

MITSUBISHI PAJERO : 2009 Model : Chandigarh Paid Number : 1st owner : Excellent Condition : Only Serious buyer’s contact

Skoda Laura : 2009 Audi Engine model : Second owner : insurance nil : New shape : 98,500 km driven : Only serious Buyers...
13/09/2020

Skoda Laura : 2009 Audi Engine model : Second owner : insurance nil : New shape : 98,500 km driven : Only serious Buyers Contact please : PRICE : 2,50,000

01/03/2020

Address

3-5 Lights, Phase 3 B2, Sector 60
Mohali
160059

Website

Alerts

Be the first to know and let us send you an email when Mohali car zone posts news and promotions. Your email address will not be used for any other purpose, and you can unsubscribe at any time.

Contact The Business

Send a message to Mohali car zone:

Share

Category