Preet Motors Moga

Preet Motors Moga M/s Preet Motors Moga And Preet Auto Detailing. Address: 2 Locations in Moga Punjab 142001

Akalsar Road, Near Purani chungi, Moga. PB
(2)

PB

Kot Kapura Bypass, Near Gill Road, Moga.

24/07/2026

#ਦੁਰਘਟਨਾਂ ਦਾ ਕਾਰਣ ਖੁਦ ਇਨਸਾਨ ਹੈ

21/07/2026

ਮਨ ਨੂੰ ਸਕੂਨ ਦੇਣ ਵਾਲੀਆਂ ਅਵਾਜ਼ਾਂ

19/07/2026

ਸਾਡੇ ਗਾਹਕਾਂ ਲਈ ਜ਼ਰੂਰੀ ਸੂਚਨਾ

ਅਸੀਂ ਹਰ ਗਾਹਕ ਲਈ ਸਮਾਂ ਕੱਢ ਕੇ ਉਸਦੀ ਗੱਡੀ ਦਾ ਕੰਮ ਕਰਦੇ ਹਾਂ। ਇਸ ਲਈ ਸਾਡੀ ਬੇਨਤੀ ਹੈ ਕਿ ਜੇ ਤੁਸੀਂ ਗੱਡੀ ਦਾ ਕੰਮ ਕਰਵਾਉਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਪਹਿਲਾਂ ਹੋਈ ਗੱਲ ਅਤੇ ਤੈਅ ਕੀਤੇ ਸਮੇਂ ਦੀ ਕਦਰ ਕਰੋ।

ਜਿਹੜੇ ਵੀਰ/ਭੈਣਾਂ ਗੱਡੀ ਦਾ ਕੰਮ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਦਾ ਅਸੀਂ ਹਮੇਸ਼ਾ ਸਵਾਗਤ ਕਰਦੇ ਹਾਂ ।ਪਰ ਜੇ ਕਿਸੇ ਨੂੰ ਸਾਡੀ ਗੱਲ ਜਾਂ ਕੰਮ ਦਾ ਤਰੀਕਾ ਠੀਕ ਨਹੀਂ ਲੱਗਦਾ, ਤਾਂ ਕੋਈ ਗੱਲ ਨਹੀਂ। ਤੁਸੀਂ ਆਪਣੀ ਸਹੂਲਤ ਅਨੁਸਾਰ ਹੋਰ ਥਾਂ ਤੋਂ ਸੇਵਾ ਲੈ ਸਕਦੇ ਹੋ। ਇਸ ਨਾਲ ਤੁਹਾਡਾ ਵੀ ਸਮਾਂ ਬਚੇਗਾ ਅਤੇ ਸਾਡਾ ਵੀ।
ਜਿਹੜੇ ਵੀਰ-ਭੈਣ ਸਾਡੇ ਉੱਤੇ ਭਰੋਸਾ ਕਰਦੇ ਹੋਏ ਆਪਣਾ ਕੰਮ ਸਾਡੇ ਤੋਂ ਕਰਵਾਉਂਦੇ ਹਨ, ਅਸੀਂ ਉਨ੍ਹਾਂ ਦੇ ਇਸ ਭਰੋਸੇ ਨੂੰ ਆਪਣੀ ਸਭ ਤੋਂ ਵੱਡੀ ਜ਼ਿੰਮੇਵਾਰੀ ਸਮਝਦੇ ਹਾਂ। ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਹਰ ਕੰਮ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮੇਂ ਦੀ ਪਾਬੰਦੀ ਨਾਲ ਕੀਤਾ ਜਾਵੇ।
ਬਹੁਤ ਸਾਰੇ ਦੋਸਤ ਇਸੇ ਵੀ ਅਉਂਦੇ ਆ ਜਿਨ੍ਹਾਂ ਨੇ ਪਹਿਲਾਂ ਕੰਮ ਕਰਵਾਇਆ ਹੁੰਦਾ ਹੈ ਤਾਂ ਇਸ਼ੂ ਦੂਰ ਨਹੀਂ ਹੁੰਦੇ ਅਸੀਂ ਉਸ ਇਸ਼ੂ ਨੂੰ ਦੂਰ ਕਰਨ ਲਈ ਅਸੀਂ ਮਾਰਕੀਟ ਚੋਂ ਆਪਣੇ ਕੋਲੋਂ ਸਮਾਨ ਲੈ ਕੇ ਗੱਡੀ ਡਾਇਗਨੋਸ ਕਰਦੇ ਹਾਂ ਪਰ ਜਿਹੜੇ ਲੋਕ ਕਹਿਦੇ ਬਾਈ ਜੀ ਅਜੇ ਕੰਮ ਨਹੀਂ ਕਰਾਉਣਾ ਅਸੀਂ ਫਿਰ ਆਵਾਂਗੇ ਕੁਝ ਪਰਸੈਂਟ ਲੋਕ ਨਾ ਤਾਂ ਸਾਡੇ ਸਮੇ ਦੀ ਕਦਰ ਸਮਜਦੇ ਆ ਤੇ ਨਾ ਜਿਹੜਾ ਸਮਾਨ ਲਾ ਕੇ ਗੱਡੀ ਚੈੱਕ ਕੀਤੀ ਓਹਦੀ ਕੀਮਤ ਸਮਜਦੇ ਆ। ਇਨ੍ਹਾਂ ਹਲਾਤਾਂ ਵਿੱਚ ਅਸੀਂ ਆਪਣੀ ਮੇਹਨਤ ਲਵਾਂ ਗੇ ਜਦੋਂ ਤੁਸੀ ਕੰਮ ਕਰਵਾਉਣ ਹੈ ਓਦੋ ਇਹ ਪੈਸੇ ਲੈਂਸ ਵੀ ਕਰਾਂਗੇ

ਤੁਹਾਡੇ ਸਹਿਯੋਗ, ਸਬਰ ਅਤੇ ਵਿਸ਼ਵਾਸ ਲਈ ਇੱਕ ਵਾਰ ਫਿਰ ਦਿਲੋਂ ਧੰਨਵਾਦ।
ਇੱਕ ਛੋਟੀ ਜਿਹੀ ਜਾਣਕਾਰੀ: ਫਿਲਹਾਲ ਕੁਝ ਸਮੇ ਲਈ ਵੀਡੀਓ ਸਰਵਿਸ ਨਹੀਂ ਹੋਵੇਗੀ।🙏🙏

17/07/2026

ਅਸੀਂ ਤੁਹਾਡੇ ਸਮੇ ਦੀ ਕਦਰ ਕਰਦੇ ਹਾਂ ਤੁਹਾਨੂੰ ਅਸੀਂ ਸਮਾਂ ਦਿੰਦੇ ਹਾਂ ਗੱਡੀ ਲਿਆਉਣ ਵਾਸਤੇ ਪਰ ਕੁਝ ਲੋਕ ਸਾਡੇ ਸਮੇ ਦੀ ਕਦਰ ਨਹੀਂ ਕਰਦੇ ਅਸੀਂ ਕੰਮ ਉਨ੍ਹਾਂ ਲੋਕਾਂ ਦਾ ਕਰਣਾ ਜਿਹੜੇ ਗੱਲ ਨੂੰ ਸਮਝ ਦੇ ਆ ਤੇ ਪੈਸਾ ਖਰਚਨਾ ਚਾਉਂਦੇ ਤੇ ਗੱਡੀ ਠੀਕ ਕਰੁਣਾ ਚਾਉਂਦੇ ਹਨ ਤਾਂ ਉਹ ਜਰੁਰ ਆਉਣ ਜਿਹੜੇ ਗੱਲ ਨੂੰ ਨਹੀਂ ਸਮਜਦੇ ਉਹ ਨਸੀ ਆਉਣ -98727-27844

16/07/2026
16/07/2026

-98149-27844

14/07/2026

ਹਰ ਵਿਅਕਤੀ confuse ਹੈ -98149-27844

13/07/2026

#ਧਿਆਨ ਦੇਣ ਯੋਗ ਗੱਲਾਂ

Address

Moga
142001

Opening Hours

Monday 9am - 7pm
Tuesday 9am - 7pm
Wednesday 9am - 7pm
Thursday 9am - 7pm
Friday 9am - 7pm
Saturday 9am - 7pm

Telephone

+918014656000

Website

Alerts

Be the first to know and let us send you an email when Preet Motors Moga posts news and promotions. Your email address will not be used for any other purpose, and you can unsubscribe at any time.

Shortcuts

Share