Pb Num Cars for Sale

Pb Num Cars for Sale Bai G
sada kaam a g gaddiya da sale purchase da
kise ne apni gaddi sale krni hoye ya laini hoye te

2% ਵਾਲੇ ਤਾਂ ਪਹੁੰਚ ਗਏ ਕੇਰਲਾ ਚ ਤੇ ਫਰੀ ਲੰਗਰ ਵੀ ਲਾਤਾ
19/08/2018

2% ਵਾਲੇ ਤਾਂ ਪਹੁੰਚ ਗਏ ਕੇਰਲਾ ਚ ਤੇ ਫਰੀ ਲੰਗਰ ਵੀ ਲਾਤਾ

HYUNDAI ACCENT PETROL WHITE COLOR PB 02 BGFIRST OWNER VERY GUD CONDITION NEAT & CLEANPRICE 1.55.000 RSCONTACT AMEIR BHUL...
15/07/2018

HYUNDAI ACCENT PETROL
WHITE COLOR PB 02 BG
FIRST OWNER VERY GUD CONDITION NEAT & CLEAN
PRICE 1.55.000 RS
CONTACT AMEIR BHULLAR 8284939134

03/07/2018
27/06/2018

ਅਗਰ ਕੋਈ ਚਿੱਟੇ ਪੀਂਦਾ ਹੈ ਜਾ ਓਹਨੂੰ ਚਿਟੇ ਦੀ ਤੋੜ ਲਗਦੀ ਹੈ ਅਸੀਂ ਸਿਰਫ 4 ਦਿਨ ਵਿੱਚ ਉਸ ਦਾ ਚਿੱਟਾ ਪੀਣਾ ਬੰਦ ਕਰਵਾ ਦੇਵਾਂਗੇ ਓਹੀ ਸਿਰਫ 4 ਦਿਨ ਦੀ ਦਵਾਈ ਨਾਲ ਕਿਰਪਾ ਕਰਕੇ ਇਸ ਸੰਦੇਸ਼ ਨੂੰ ਬਹੁਤ ਜ਼ਿਆਦਾ ਸ਼ੇਅਰ ਕਰੋ ਤਾਂ ਕੇ ਕਿਸੇ ਦੇ ਘਰ ਦਾ ਚਿਰਾਗ ਨਾ ਭੁੱਜੇ ... ਮੋਬਾਇਲ ਨੌ 8872222651

23/06/2018

ਜਿਸ ਦਿਨ ਸਿੰਘਾਂ ਦਾ ਆਪਣਾ ਰਾਜ ਹੋ ਗਿਆ, ਅਸੀਂ ਸਾਰੀ ਦੁਨੀਆ ਤੇ ਸੁਖ ਸ਼ਾਂਤੀ ਵਰਤਾਵਾਂਗੇ

02/06/2018

ਗਰਮੀ ਬਹੁਤ ਆ ਬਰਢ ਦੇ ਪਕੋੜੇ ਖਾਣ ਨੂੰ ਦਿਲ ਕਰ ਰਿਹਾ ਕਿਸੇ ਨੂੰ ਬਣਾਉਣੇ ਆਉਂਦੇ ਹੋਣ ਤਾਂ ਦੱਸਦੋ ?????

30/05/2018

500-2000 ਦੇ ਨੋਟਾਂ ਦਾ ਲੰਗਰ 💵💰ਸਿੰਘਾਂ ਨੇ ਗੜ ਤੇ ਚੰਡੇ ਏ ਦੇਖੋ ਦੁਨੀਆਂ ਦਾ ਆਨੋਖਾ ਲੰਗਰ ਜੋ ਕੋਈ ਅਰਬ ਪਤੀ ਵੀ ਨੀ ਲ ਸਕਦਾ ਕਰਦੋ ਪੰਜਾਬੀਓ ਸਿੰਘਾਂ ਨੂੰ ਦੱਬ ਕੇ ਸੇਅਰ ਜੇ ਸਿੱਖੀ ਨੂੰ ਦਿਲੋਂ ਪਿਆਰ ਕਰਦੋ ਊ☝🏻

ਨਾਮ ਸੁਰਜੀਤ ਸਿੰਘ ਇਲਾਕਾ ਲਖਨਊ ਦਾ ਰਹਿਣਾ ਵਾਲਾ ਬੱਸ ਵਿੱਚ ਬੈਠਾ ਜਾ ਰਹਿਆ ਸੀ ਬੱਸ ਵਿੱਚ ਤਿੰਨ ਆਪਣੇ ਆਪ ਚ ਬਦਮਾਸ਼ ਕਹਾਉਦੇ ਮੁੰਡਿਆਂ ਨੇ ਛੇੜਛਾੜ...
30/05/2018

ਨਾਮ ਸੁਰਜੀਤ ਸਿੰਘ ਇਲਾਕਾ ਲਖਨਊ ਦਾ ਰਹਿਣਾ ਵਾਲਾ ਬੱਸ ਵਿੱਚ ਬੈਠਾ ਜਾ ਰਹਿਆ ਸੀ ਬੱਸ ਵਿੱਚ ਤਿੰਨ ਆਪਣੇ ਆਪ ਚ ਬਦਮਾਸ਼ ਕਹਾਉਦੇ ਮੁੰਡਿਆਂ ਨੇ ਛੇੜਛਾੜ ਕਰਦਿਆ ਸਿੰਘ ਦੀ ਪੱਗ ਲਾ ਦਿੱਤੀ ਨਾਲ ਹੀ ਸ:ਸੁਰਜੀਤ ਸਿੰਘ ਨੇ ਕੱਡਕੇ ਡੱਬ ਚੋਂ ਪਿਸਟਲ ਤਿੰਨੇ ਨਰਕਾਂ ਨੂੰ ਤੋਰਤੇ ਖਬਰ ਪੜਕੇ ਬੜਾ ਦਿਲ ਖੁਸ ਹੋਇਆ ਕਿਉਕਿ ਪੱਗ ਲਵਾਕੇ ਤੇ ਗਾਤਰੇ ਪਾਕੇ ਕੁੱਟ ਖਾਕੇ ਫੇਸਬੁੱਕ ਤੇ ਰੋਂਦੇ ਤੇ ਬੜੇ ਦੇਖੇ ਸੀ ਪਰ ਅੱਜ ਪਹਿਲੀ ਵਾਰ ਕੋਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ਤੇ ਪੂਰਾ ਉਤਰਿਆ ਕੇ ਪੱਗ ਲਵਾਕੇ ਨੀ ਆਉਣਾ ਜੇ ਆਉਣਾ ਤੇ ਗੱਡੀ ਚੜਾਕੇ ਆਇਆ ਕਰੋ ]
ਬਾਅਦ ਚ ਪਤਾ ਲੱਗਾ ਕੇ ਫਿਰ ਸੁਰਜੀਤ ਸਿੰਘ ਨੂੰ ਹੋਰ ਸ਼ਹਿਰ ਦੇ ਗੱਦੜਾ ਨੇ ਇਕੱਠੇ ਹੋਕੇ ਫੜਿਆ ਤੇ ਕੁੱਟਮਾਰ ਕੀਤੀ ਚੱਲੋ ਕੋਈ ਨੀ ਘੇਰਾ ਪਾਕੇ ਤੇ ਸ਼ੇਰ ਵੀ ਪਿੰਜਰੇ ਚ ਪਾਇਆ ਜਾਦਾ ਇਹ ਕੋਈ ਬਹਾਦਰੀ ਨਹੀਂ ਪਰ ਇਕ ਵਾਰ ਲਖਨਊ ਸ਼ਹਿਰ ਵਿੱਚ ਸੁਰਜੀਤ ਸਿੰਘ ਨੇ ਇਤਿਹਾਸ ਬਣਾਤਾ ਅੱਗੇ ਤੌਂ ਔਰਤਾਂ ਆਪਣੇ ਬੱਚਿਆਂ ਨੂੰ ਕਿਆ ਕਰਨ ਗਈਆਂ ਕੇ ਪੁੱਤਰੋ ਕਿਸੇ ਸਿੰਘ ਦੀ ਪੱਗ ਨੂੰ ਹੱਥ ਨਾ ਪਾਲਿਉ ਕਿਉਕਿ ਇਹ ਤੇ ਸਿੱਧੀ ਨਰਕਾਂ ਦੀ ਹੀ ਟਿਕਟ ਕਰਾਉਂਦੇ
ਸਲੂਟ ਵਾ ਭਾਈ ਸੁਰਜੀਤ ਸਿੰਘ ਤੈਂਨੂੰ ਜਿਹੜੀ ਤੂੰ ਸਿੱਖਾਂ ਦੀ ਮੁੱਛ ਕਾਇਮ ਰੱਖੀ ਕਿਉਕਿ ਜੇ ਤੂੰ ਕੁਝ ਨਾ ਕਰਦਾ ਤਾਂ ਕੱਲ ਨੂੰ ਪਤਾ ਨੀ ਕਿੰਨੀਆਂ ਪੱਗਾਂ ਹੋਰ ਲੱਥਣੀਆਂ ਸੀ ]

Address

Ferozepore
152002

Telephone

8284939134

Website

Alerts

Be the first to know and let us send you an email when Pb Num Cars for Sale posts news and promotions. Your email address will not be used for any other purpose, and you can unsubscribe at any time.

Contact The Business

Send a message to Pb Num Cars for Sale:

Share

Category