Turbo Extreme Rule's

Directions Website

Turbo Extreme Rule's Tractor Repair & Maintenance & Modifications & Upgrading 55 HP To 75 HP Genuine John Deere Modification With Full Warranty

14/07/2026
14/07/2026

JOHN DEERE 5050D 50 HP TO 60 HP UPGRADE

23/02/2025

ਜਰੂਰੀ ਸੂਚਨਾ :

ਜੇ ਕਿਸੇ ਵੀਰ ਭਰਾ ਦੇ John Deere 5405 2WD ਜਾਂ 4WD ਟਰੈਕਟਰ ਵਿੱਚ ਧੂਏਂ ਦੀ ਸ਼ਿਕਾਇਤ ਹੈ। ਜਿਵੇਂ ਕੇ 2019 ਮਾਡਲ ਤੋਂ ਲੈਕੇ 2023 ਮਾਡਲ ਵਿੱਚ ।

ਤਾਂ ਓਹ ਵੀਰ ਭਰਾ ਕਿਸਾਨ, ਆਪਣੇ ਟਰੈਕਟਰ ਨੂੰ ਸਾਡੇ ਕੋਲੋ 75HP ਕਰਾ ਸਕਦਾ ਹੈ, ਦੁਆ ਬਿਲਕੁਲ ਹਟ ਜਾਊ ਜਿੰਨਾ ਨੂੰ 5210 GP ਦਿਖਾਉਂਦਾ ਹੈ ਓਨਾ ਕੂ ਰਹਿ ਜਾਊ।

ਇਸ ਕੰਮ ਵਿੱਚ ਟਰੈਕਟਰ ਦੇ ਬੁਹਤ ਸਾਰੇ ਪਾਰਟਸ ਚੰਗੇ ਹੋਣ ਗੇ ਨਾਲੇ ਟਰੈਕਟਰ ਦੇ ਇੰਜਨ ਦੀ ਪਾਵਰ ਘਟ ਤੋਂ ਘਟ 70HP ਤੋਂ 75HP ਤਕ ਹੋ ਜਾਓ।

ਕੰਮ ਸਾਰਾ Original ਹੀ ਹੋਵੇ ਗਾ ਬਾਹਰ ਦਾ ਕੋਈ ਪਾਰਟਸ ਜਿਵੇਂ ਟਰਬੋ ਕੁਛ ਨਹੀਂ ਲੱਗੂ।

ਕੰਪਨੀ ਦਾ ਹੀ ਸਾਰਾ ਸਮਾਨ ਪਵੇਗਾ। ਤੇ ਕੋਈ judgement ਨਹੀਂ ਹੋਵੇਗੀ ਕੇ ਤੁਹਾਡਾ ਟਰੈਕਟਰ ਕਿਤਿਓਂ ਖੁੱਲਾ ਹੈ।

ਵਾਰੰਟ ਪੂਰੇ ਸਾਲ ਦੀ ਮਿਲੇਗੀ।

ਇਸ ਕੰਮ ਤੇ ਘਟ ਤੋ ਘਟ ਖਰਚ *70,000* ਆਵੇਗਾ, ਸਾਰਾ ਸਮਾਨ ਪਾ ਕੇ।
ਸਮਾਨ ਸਾਰਾ John Deere ਕੰਪਨੀ ਦਾ ਹੀ ਪਵੇਗਾ।

ਟਰੈਕਟਰ ਪੂਰਾ original ਹੀ ਰਹੇਗਾ।

*ਇਹਨਾ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ:*
*9781958151*
*8872005310*

Turbo Extreme Rule's

02/12/2024

John Deere Always Best
Please Check John Deere Break System

02/12/2024

John Deere 5060E Rotary Pump
Engine Overhaul and pump Setting

By : Turbo Extreme Rule's
097819 58151

02/12/2024

5405 HPCR

Address

Batala
143505

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm
Sunday 9am - 2pm

Alerts

Be the first to know and let us send you an email when Turbo Extreme Rule's posts news and promotions. Your email address will not be used for any other purpose, and you can unsubscribe at any time.

Shortcuts

Share