06/18/2026
ਹਾਂ ਜੀ! Mainland Ford ਵਿੱਚ Ford ਦੀਆਂ ਪੂਰੀ ਤਰ੍ਹਾਂ ਇਲੈਕਟ੍ਰਿਕ ਗੱਡੀਆਂ ਉਪਲਬਧ ਹਨ, ਜੋ $5,000 ਤੱਕ ਦੀ ਰਿਬੇਟ ਲਈ ਯੋਗ ਹੋ ਸਕਦੀਆਂ ਹਨ।
ਇਨ੍ਹਾਂ ਗੱਡੀਆਂ ਵਿੱਚ ਅਡਵਾਂਸ ਫੀਚਰ ਸ਼ਾਮਲ ਹਨ ਜਿਵੇਂ ਕਿ 360° ਕੈਮਰਾ, ਫਰੰਟ ਹੀਟਡ ਸੀਟਾਂ, ਹੀਟਡ ਸਟੀਅਰਿੰਗ ਵੀਲ, ਅਤੇ ਆਸਾਨ ਚਾਰਜਿੰਗ ਦੀ ਸੁਵਿਧਾ। ਇਲੈਕਟ੍ਰਿਕ ਗੱਡੀ ਨਾਲ ਤੁਹਾਨੂੰ ਗੈਸ ਸਟੇਸ਼ਨ ਜਾਣ ਦੀ ਲੋੜ ਨਹੀਂ ਪੈਂਦੀ ਅਤੇ ਫਿਊਲ ਦੇ ਖਰਚੇ ਵੀ ਬਚ ਸਕਦੇ ਹਨ।
ਹੋਰ ਜਾਣਕਾਰੀ ਲਈ Mainland Ford ਨਾਲ ਸੰਪਰਕ ਕਰੋ 604-780-4667 'ਤੇ, ਜਾਂ ਮੈਨੂੰ ਸੁਮੀਤ ਨੂੰ ਸਿੱਧਾ ਮੈਸੇਜ ਕਰੋ।
ਧੰਨਵਾਦ!