04/29/2023
ਉਨਟਾਰੀਓ ਗੁਰਦੁਆਰਾ ਕਮੇਟੀ ਵੱਲੋ ਜਾਰੀ ਪ੍ਰੈਸ ਨੋਟ ਜਿਸਦੀ ਪ੍ਰਧਾਨ ਅਮਰਜੀਤ ਸਿੰਘ ਮਾਨ ਵੱਲੋ ਸਹੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ , ਇਸ ਪ੍ਰੈਸ ਨੋਟ ਚ ਰੇਡਿਉ ਹੋਸਟ ਜੋਗਿੰਦਰ ਬਾਸੀ ਦੀ ਸਮੂਹ ਗੁਰੂ ਘਰਾ ਦੀਆਂ ਸਟੇਜਾ ਅਤੇ ਸਮਾਜਿਕ ਤੌਰ ਤੋਂ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ, ਇਸ ਬਾਈਕਾਟ ਦੇ ਕਾਰਨ ਪ੍ਰੈਸ ਨੋਟ ਚ ਦੱਸੇ ਗਏ ਹਨ।