09/03/2024
ਅੱਜ ਸਾਡੀ ਮਿਊਜ਼ਿਕ ਕੰਪਨੀ Beaat box music Hub ਵਲੋ ਮੇਰੇ ਵੀਰ ਦੀਪ ਕਾਹਲੋਂ ਏਕਲਗੱਡੇ ਦੀ ਆਵਾਜ਼ ਵਿੱਚ ਪਹਿਲਾ ਗੀਤ ਕਿਸਾਨੀ ਦੇ ਹੱਕ ਵਿੱਚ ਰੀਲੀਜ਼ ਕੀਤਾ ਗਿਆ । ਪ੍ਰਮਾਤਮਾ ਚੜਦੀ ਕਲਾ ਬੱਕਸ਼ੇ 🙏🙏 ਆਓ ਸਾਰੇ ਰਲ ਕੇ ਇਸ ਗੀਤ ਨੂੰ ਸ਼ੇਅਰ ਅਤੇ ਸੁਪੋਰਟ ਕਰੀਏ
Hukam Full Song is out now.Singer: Deep KahlonLyrics: Deep KahlonMusic: Mastermind Dop: JagtarProject: Ramandeep singh & Gurkirtan singhVideo : YadvirOnline...