Harjinder Sekhon

Harjinder Sekhon BaBa Farid Car Bazar

12/11/2024
26/07/2023

ਅਫ਼ਸੋਸ 😢 : ਨਹੀਂ ਰਹੇ ਥੰਮ ਗਾਇਕ ਸੁਰਿੰਦਰ ਛਿੰਦਾ,
ਗਾਇਕੀ ਦੇ ਇੱਕ ਯੁੱਗ ਦਾ ਅੰਤ, ਆਤਮਿਕ ਸ਼ਾਂਤੀ ਲਈ ਅਰਦਾਸ
ਰੂਪੀ ਦੋ ਬੋਲ ਜਰੂਰ ਲਿਖੋ 🌹🌹

22/06/2023

ਲੋਕ ਕਹਿੰਦੇ ਪੰਜਾਬ ਵਿਚ ਪੈਸਾ ਨਹੀ, ਭੋਲੇ ਲੋਕੋ ਪੈਸੇ ਨਾਲ ਕੁਝ ਨਹੀ ਹੁੰਦਾ

ਗੱਲ ਸਾਧਨਾਂ ਦੀ ਹੈ,

ਪੰਜਾਬ ਵਿਚ ਇਕ ਬੰਦਾ ਕੰਮ ਕਰਦਾ ਓ. ਵੀ. 8 ਘੰਟੇ ਕਦੇ ਓ. ਵੀ. ਨਹੀ ਕਰਦਾ, ਫਿਰ ਵੀ ਸਾਰੇ ਪ੍ਰੀਵਾਰ ਕੋਲ ਫੌਨ ਮੋਟਰਸਾਇਕਲ ਐਕਟਿਵਾ ਹੈ,

ਕਾਰਾਂ ਹਰ ਤਰਾਂ ਦਾ ਸਾਧਨ ਮੋਜੂਦ ਹੈ,

ਰਸੋਈ ਵਲ ਮੂੰਹ ਕਰਕੇ ਅਵਾਜ ਮਾਰਦੋ, ਪਕੋੜੇ ਬਣਾ ਲੋ, ਖੀਰ ਬਣਾ ਲੋ, ਬਸ ਮਿੰਟਾਂ ਵਿਚ ਬਣ ਜਾਂਦੀ ਹੈ,

ਪੰਜਾਬ ਵਿਚ 90% ਲੋਕ ਬਿੰਨਾ ਅਲਾਰਮ ਲਾਕੇ ਸੋਂਦੇ ਹਨ, ਜਦੋ ਦਿਲ ਕੀਤਾ ਉਠ ਜਾਵਾਗੇ, ਕਿਹੜਾ ਅੱਗ ਲਗੀ ਹੈ,

ਡਿਪ੍ਰੈਸ਼ਨ ਜੀਰੋ ਹੈ, ਕੋਈ ਟੈਕਸ ਜ਼ੁਰਮਾਨਾ ਸਖਤਾਈ ਨਹੀ, ਗਲਤੀ ਹੋਗੀ ਕੋਈ ਚੱਕਰ ਨਹੀ, ਸਾਡਾ ਸਮਾਜਿਕ ਭਾਈਚਾਰਾ ਹੈ,

ਸਬਜੀ ਨਹੀ ਪਸੰਦ ਦੀ ਬਣੀ ਤਾਂ ਗਵਾਢੀ ਤੋਂ ਮੰਗ ਲੋ ਆਵੋ, ਕੋਈ ਸ਼ਰਮ ਵਾਲੀ ਗਲ ਨਹੀ, ਓ. ਵੀ. ਮੰਗ ਕੇ ਲੈ ਜਾਂਦੇ ਨੇ,
ਨਜਾਰੇ ਨੇ,
🤟ਪੰਜਾਬ ਸਵਰਗ ਹੈ🤟

Address

Bathinda

Telephone

+919915406009

Website

Alerts

Be the first to know and let us send you an email when Harjinder Sekhon posts news and promotions. Your email address will not be used for any other purpose, and you can unsubscribe at any time.

Contact The Business

Send a message to Harjinder Sekhon:

Share